ਕੈਨੇਡਾ ਤੋਂ ਡਿਪੋਰਟ ਹੋ ਰਹੇ students ਨੂੰ ਮਿਲੀ ਰਾਹਤ | ਕੈਨੇਡਾ ਸਰਕਾਰ ਨੇ ਕਰੀਬ 700 ਵਿਦਿਆਰਥੀਆਂ ਦੀ ਡਿਪੋਰਟੇਸ਼ਨ ਨੂੰ ਮੁਲਤਵੀ ਕਰ ਦਿੱਤਾ ਹੈ | ਜੀ ਹਾਂ, ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ਾਨ ਫਰੇਜ਼ਰ ਨੇ ਇਸਦੀ ਜਾਣਕਾਰੀ ਦਿੱਤੀ ਹੈ | ਇਸ ਮਾਮਲੇ ਦੀ ਜਾਂਚ ਲਈ ਟਾਸ੍ਕ ਫੋਰਸ ਦਾ ਵੀ ਗੱਠਨ ਕੀਤਾ ਗਿਆ ਹੈ | ਦੱਸ ਦਈਏ ਕੈਨੇਡਾ ਸਰਕਾਰ ਵਲੋਂ ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਸੀ ਤੇ ਹਵਾਲਾ ਦਿੱਤਾ ਗਿਆ ਸੀ ਕਿ ਉਹਨਾਂ ਦੀਆਂ ਕਾਲਜ ਦੀਆਂ offer letters ਜਾਅਲੀ ਸਨ |
.
Students will not be deported! Sean Fraser made the announcement.
.
.
.
#BanonPunjabiStudentsDeportation #CanadaNews #punjabnews